ਪਟਿਆਲਾ: ਭਾਕਿਯੂ (ਏਕਤਾ) ਡਕੌਂਦਾ ਨੇ ਕਿਸਾਨ ਭਰਾਵਾਂ ਨੂੰ 21 ਮਈ ਨੂੰ ਜਗਰਾਉਂ ਪਹੁੰਚਣ ਦੀ ਕੀਤੀ ਅਪੀਲ
ਅਮਨ ਸਿੱਧੂ ਮੱਲ੍ਹੇਵਾਲ ਟਹਿਲ ਸਿੰਘ ਕੱਕੇਪੁਰ ਹਰਭਗਵਾਨ ਸਿੰਘ ਖੇੜੀ ਮਾਨੀਆਂ ਅਤੇ ਸੁਖਵਿੰਦਰ ਸਿੰਘ ਫਤਿਹ ਮਾਜਰੀ ਬਲਾਕ ਪ੍ਰਧਾਨ ਸਮਾਣਾ ਨੇ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਅਪੀਲ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 10 ਮਈ 2024 : ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਤੇ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਪ੍ਰੈਸ ਸਕੱਤਰ ਟਹਿਲ ਸਿੰਘ ਕਾਕੇਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੀ 21 ਮਈ ਨੂੰ ਪਟਿਆਲਾ ਤੋਂ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਹੋਣ ਵਾਲੀ ਰੈਲੀ ਜਗਰਾਉਂ ਵਿਖੇ ਜੋ ਕਿ ਜਗਰਾਉਂ ਵਿਖੇ ਹੋਣ ਜਾ ਰਹੀ ਹੈ ਪਟਿਆਲਾ ਜਿਲੇ ਦੇ ਬਦ ਤੋਂ ਵੱਧ ਕਿਸਾਨ ਭਰਾਵਾਂ ਨੂੰ ਇਸ ਰੈਲੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਜ਼ਿਲ੍ਾ ਪਟਿਆਲਾ ਦੇ ਪ੍ਰੈੱਸ ਸਕੱਤਰ ਅਮਨ ਸਿੱਧੂ ਮੱਲੇਵਾਲ ਅਤੇ ਜਿਲਾ ਪਟਿਆਲਾ ਦੇ ਮੀਤ ਪ੍ਰਧਾਨ ਹਰ ਭਗਵਾਨ ਸਿੰਘ ਖੇੜੀ ਮਾਨਿਆ ਨੇ ਵੀ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਹੈ ਕਿ 21 ਮਈ ਨੂੰ ਹੋਣ ਵਾਲੀ ਇਸ ਮਹਾਂ ਕਿਸਾਨ ਰੈਲੀ ਵਿੱਚ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ਬਲਾਕ ਸਮਾਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਿਹ ਮਾਜਰੀ ਨੇ ਵੀ ਕਿਹਾ ਕਿ ਬਲਾਕ ਸਮਾਣਾ ਅਤੇ ਪਟਿਆਲਾ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਆਗੂਆਂ ਵੱਲੋਂ ਇਸ ਰੈਲੀ ਵਿੱਚ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਜਿਲਾ ਪਟਿਆਲਾ ਤੋਂ ਇਹ ਰੈਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜ਼ਿਲ੍ਹਾ ਪਟਿਆਲਾ ਦੇ ਜਰਨਲ ਸਕੱਤਰ ਜਗਮੇਲ ਸਿੰਘ ਸੂਧੇਵਾਲ ਨੇ ਕਿਹਾ ਕਿ ਸਾਨੂੰ ਇਸ ਰੈਲੀ ਵਿੱਚ ਪਟਿਆਲਾ ਤੋਂ ਵੱਧ ਪਟਿਆਲਾ ਤੋਂ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਰੈਲੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ ਕਲਾਂ ਅਤੇ ਬਲਜੀਤ ਸਿੰਘ ਪੰਜੋਲਾ ਸੀਨੀਅਰ ਮੀਤ ਪ੍ਰਧਾਨ ਕਰਨਗੇ। ਪਟਿਆਲਾ ਤੋਂ ਹੋਰ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦਿਆਂ ਟਹਿਲ ਸਿੰਘ ਕੱਕੇਪੁਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਅਮਨ ਸਿੱਧੂ ਮੱਲੇਵਾਲ ਨੇ ਕਿਹਾ ਕਿ ਪਟਿਆਲਾ ਜਿਲੇ ਤੋਂ ਹਰਭਗਵਾਨ ਸਿੰਘ ਖੇੜੀ ਮਾਨੀ ਅਤੇ ਬਲਾਕ ਸਮਾਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਿਹ ਮਾਜਰੀ 21 ਤਰੀਕ ਨੂੰ ਵੱਧ ਤੋਂ ਵੱਧ ਕਿਸਾਨ ਇਸ ਰੈਲੀ ਦਾ ਵੱਡਾ ਹਿੱਸਾ ਬਣਨ ਜਾ ਰਹੇ ਹਨ ਇਸ ਸਮੇਂ ਉਹਨਾਂ ਕਿਹਾ ਕਿ ਪਟਿਆਲਾ ਦੇ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਹਰਭਗਵਾਨ ਸਿੰਘ ਖੇੜੀ ਮਾਨੀਆ ਮੁੱਖ ਆਗੂ ਬੀਕੇਯੂ ਡਕੌਂਦਾ ਦੇ ਨਾਲ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਮਾਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਿਹ ਮਾਜਰੀ ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰ ਲੈਣਾ ਚਾਹੀਦਾ ਹੈ ਤਾਂ ਕਿ ਆਪਣੀ 21 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਹੋਣ ਜਾ ਰਹੀ ਇਹ ਵੱਡੀ ਮਹਾ ਪੰਚਾਇਤ ਦਾ ਕਿਸਾਨ ਭਰਾ ਵੱਧ ਤੋਂ ਵੱਧ ਵੱਡਾ ਹਿੱਸਾ ਬਣਨ ਅਤੇ ਪਟਿਆਲਾ ਜ਼ਿਲ੍ਹੇ ਦੇ ਕਿਸਾਨ ਭਰਾ 21 ਮਈ ਨੂੰ ਹੋਣ ਜਾ ਰਹੀ ਮਹਾਂ ਪੰਚਾਇਤ ਦਾ ਦਾ ਰਾਬਤਾ ਉਘੇ ਕਿਸਾਨ ਆਗੂ ਹਰਭਗਵਾਨ ਸਿੰਘ ਖੇੜੀ ਮਾਨੀਆਂ ਉਹਨਾਂ ਦੇ ਸੰਪਰਕ ਨੰਬਰ +91 77172-65008 ਤੇ ਕੋਈ ਵੀ ਕਿਸਾਨ ਭਰਾ ਸੰਪਰਕ ਕਰ ਸਕਦਾ ਹੈ। ਬਲਾਕ ਸਮਾਣਾ ਅਧੀਨ ਆਉਂਦੇ ਕਿਸਾਨ ਭਰਾ ਬਲਾਕ ਸਮਾਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਿਹ ਮਾਜਰੀ ਨਾਲ ਜਾਣ ਸਬੰਧੀ ਅਤੇ 21 ਮਈ ਨੂੰ ਲੈ ਕੇ ਪਟਿਆਲਾ ਤੋਂ ਕਿਸਾਨ ਮਹਾ ਪੰਚਾਇਤ ਜੋ ਕਿ 21 ਮਈ ਨੂੰ ਨੂੰ ਉਸ ਦੇ ਸਬੰਧੀ ਜੋ ਕਿ 21 ਮਈ ਨੂੰ ਜਗਰਾਉਂ ਵਿਖੇ ਹੋਣ ਜਾ ਰਹੀ ਹੈ ਜਾਣ ਸਬੰਧੀ ਆਪਣਾ ਪ੍ਰਧਾਨ ਸੁਖਵਿੰਦਰ ਸਿੰਘ ਫਤਿਹ ਮਾਜਰੀ ਨਾਲ ਉਹਨਾਂ ਦੇ ਸੰਪਰਕ ਨੰਬਰ +91 98784-12742 ਉਹਨਾਂ ਦੇ ਇਸ ਸੰਪਰਕ ਨੰਬਰ ਤੇ ਕੋਈ ਵੀ ਕਿਸਾਨ ਭਰਾ ਰਾਬਤਾ ਕਾਇਮ ਕਰ ਸਕਦਾ ਹੈ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸੀਨੀਅਰ ਪ੍ਰੈੱਸ ਸਕੱਤਰ ਟਹਿਲ ਸਿੰਘ ਕੱਕੇਪੁਰ ਨਾਲ ਵੀ ਕੋਈ ਵੀ ਕਿਸਾਨ ਭਰਾ ਆਪਣਾ ਸੰਪਰਕ ਉਹਨਾਂ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਸੀਨੀਅਰ ਪ੍ਰੈੱਸ ਸਕੱਤਰ ਟਹਿਲ ਸਿੰਘ ਕੱਕੇਪੁਰ ਨਾਲ ਉਹਨਾਂ ਦੇ ਇਸ ਸੰਪਰਕ ਨੰਬਰ +91 99149-47350 ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਬਚਨ ਸਿੰਘ ਕਨਸੂਹਾ ਕਲਾਂ ਪ੍ਰਧਾਨ ਪਟਿਆਲਾ, ਬਲਜੀਤ ਸਿੰਘ ਪੰਜੋਲਾ ਸੀਨੀਅਰ ਮੀਤ ਪ੍ਰਧਾਨ, ਟਹਿਲ ਸਿੰਘ ਕੱਕੇਪੁਰ ਸੀਨੀਅਰ ਪ੍ਰੈੱਸ ਸਕੱਤਰ, ਅਮਨ ਸਿੱਧੂ ਮੱਲ੍ਹੇਵਾਲ ਸਿੱਧੂ ਜਿਲ੍ਹਾ ਪ੍ਰੈੱਸ ਸਕੱਤਰ, ਜਗਮੇਲ ਸਿੰਘ ਸੁੱਧੇਵਾਲ ਜ਼ਿਲ੍ਹਾ ਜਰਨਲ ਸਕੱਤਰ, ਹਰਭਗਵਾਨ ਸਿੰਘ ਖੇੜੀਂ ਮਾਨੀਆਂ ਜ਼ਿਲ੍ਹਾ ਮੀਤ ਪ੍ਰਧਾਨ, ਸੁਰਜੀਤ ਸਿੰਘ ਲਚਕਾਣੀ ਬਲਾਕ ਪ੍ਰਧਾਨ ਪਟਿਆਲਾ-2, ਮੁਖਤਿਆਰ ਸਿੰਘ ਕੱਕੇਪੁਰ ਬਲਾਕ ਪ੍ਰਧਾਨ ਸਨੌਰ, ਸਰਬਜੀਤ ਸਿੰਘ ਭੜੀ ਬਲਾਕ ਪ੍ਰਧਾਨ ਭਾਦਸੋਂ, ਗੁਰਪ੍ਰੀਤ ਸਿੰਘ ਖਨੌੜਾ ਸਹਾਇਕ ਸਕੱਤਰ ਬਲਾਕ ਭਾਦਸੋਂ, ਪਵਨਪ੍ਰੀਤ ਸਿੰਘ ਗਰਚਾ, ਪ੍ਰਧਾਨ ਹਰਜੀਤ ਸਿੰਘ ਪੂਣੀਵਾਲ, ਰੈਲੀ ਵਿੱਚ ਜਾਣ ਲਈ ਬਲਾਕ ਭਾਦਸੋਂ ਦੇ ਕਿਸਾਨ ਭਾਦਸੋਂ ਵਿਖੇ ਹੀ ਇਕੱਤਰ ਹੋਣਗੇ। ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਖਨੌੜਾ ਨੇ ਦੱਸਿਆ ਕਿ ਜਿੱਥੇ ਕਿਸਾਨਾਂ ਨੂੰ ਆਣ-ਜਾਣ ਲਈ ਬੱਸਾਂ ਦਾ ਪ੍ਰਬੰਧ ਵਗੈਰਾ ਵੀ ਕੀਤਾ ਗਿਆ ਹੈ। ਬੰਤ ਸਿੰਘ ਕਾਠ ਮੱਠੀ ਜ਼ਿਲ੍ਹਾ ਖਜਾਨਚੀ, ਜਗਪਾਲ ਸਿੰਘ ਨਹਿਲ, ਗੁਰਵਿੰਦਰ ਸਿੰਘ ਸ਼ੈਲੀ ਪਟਿਆਲਾ, ਜਤਿੰਦਰ ਸਿੰਘ ਨੰਬਰਦਾਰ ਪਿੰਡ ਜਾਲਖੇੜੀ, ਗੁਰਦੀਪ ਸਿੰਘ ਬਲਬੇੜਾ ਸੀਨੀਅਰ ਮੀਤ ਪ੍ਰਧਾਨ ਬਲਾਕ ਸਮਾਣਾ, ਮਹਿੰਦਰ ਸਿੰਘ ਬਲਬੇੜਾ, ਗੁਰਮੀਤ ਸਿੰਘ ਮਵੀਂ ਸੱਪਾਂ ਖਜ਼ਾਨਚੀ ਬਲਾਕ ਸਮਾਣਾ, ਬਲਬੀਰ ਸਿੰਘ ਮਵੀਂ ਸੱਪਾਂ ਜਥੇਬੰਦਕ ਸਕੱਤਰ ਬਲਾਕ ਸਮਾਣਾ, ਅਵਤਾਰ ਸਿੰਘ ਅਸਰਪੁਰ ਜਰਨਲ ਸਕੱਤਰ, ਨਿਸਾਬਰ ਸਿੰਘ ਕੁਤਬਨਪੁਰ, ਜੋਗਾ ਸਿੰਘ ਕੁਤਬਨਪੁਰ, ਸੁਖਵਿੰਦਰ ਸਿੰਘ ਕੁਤਬਨਪੁਰ, ਲਾਲ ਸਿੰਘ ਫਤਿਹ ਮਾਜਰੀ, ਚਮਕੌਰ ਸਿੰਘ ਫਤਿਹ ਮਾਜਰੀ, ਗੁਰਲਾਲ ਸਿੰਘ ਵੜੈਚਾਂ, ਪ੍ਰਧਾਨ ਰਾਮ ਸਿੰਘ ਦੋਦੜਾ, ਜਸਵੀਰ ਸਿੰਘ ਦੋਦੜਾ, ਪਲਵਿੰਦਰ ਸਿੰਘ ਦੋਦੜਾ, ਸੁਰਜੀਤ ਸਿੰਘ ਗਰੀਨ ਸਿਟੀ ਸਮਾਣਾ, ਪ੍ਰਿਤਪਾਲ ਸਿੰਘ ਗਰੀਨ ਸਿਟੀ ਸਮਾਣਾ, ਮੇਜਰ ਸਿੰਘ ਗਰੀਨ ਸਿਟੀ ਸਮਾਣਾ ਅਤੇ ਦਰਬਾਰਾ ਸਿੰਘ ਭੇਡਪੁਰੀ ਆਦਿ ਹੋਰ ਬਹੁਤ ਸਾਰੇ ਕਿਸਾਨ ਆਗੂ ਸ਼ਾਮਲ ਸਨ।